audio
audioduration (s)
0.98
181
transcript
stringlengths
16
661
english
stringlengths
16
808
ਉਨ੍ਹਾਂ ਕਿਹਾ ਕਿ ਦੇਸ਼ ਦੇ ਤੇਜ਼ੀ ਨਾਲ ਵਿਕਾਸ ਵਿਚ ਨੌਜੁਆਨਾਂ ਦਾ ਬਹੁਤ ਵੱਡ ਯੋਗਦਾਨ ਏ
He said that the contribution of the youth in the country's development is immense.
ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਸਾਰੇ ਵਿਦਿਅਕ ਅਦਾਰਿਆਂ ਨੂੰ ਸੱਦਾ ਦਿੱਤੈ ਕਿ ਉਹ ਵਿਦਿਆਰਥੀਆਂ ਨੂੰ ਮਿਆਰੀ ਘੱਟ ਖਰਚੀਲੀ ਅਤੇ ਸਾਰਥਿਕ ਸਿਖਿਆ ਮੁਹੱਈਆ ਕਰਾਉਣ ਲਈ ਸੈਂਟਰ ਆਫ ਐਕਸੀਲੈਂਸ ਵਜੋਂ ਕੰਮ ਕਰਨ
The Vice President of India, Shri M. Venkaiah Naidu has called upon all educational institutions to act as the Centre of Excellence to provide quality, affordable and meaningful education to students.
ਵਿਨੋਦ ਖੰਨਾ ਇਸ ਸੀਟ ਤੋਂ 4 ਵਾਰ ਜੇਤੂ ਰਹੇ ਸਨ ਜਦਕਿ 2009 ਵਿਚ ਇਕ ਵਾਰ ਹਾਰ ਗਏ ਸਨ
Vinod Khanna had won the seat four times and lost once in 2009
ਸ੍ਰੀ ਦਾਸ ਨੇ ਕਿਹਾ ਕਿ ਪਿਛਲੀ ਦਸੰਬਰ ਚ ਲਖਨਾਊ ਚ ਹੋਏ ਸਮਾਗਮ ਚ ਇਹ ਫੈਸਲਾ ਲਿਆ ਗਿਆ ਸੀ ਕਿ ਵੱਖ ਵੱਖ ਸ਼ਹਿਰਾਂ ਚ ਅਜਿਹੇ ਮਸ਼ਵਰਾ ਸੰਮੇਲਨ ਕੀਤੇ ਜਾਣਗੇ
In the event held in Lucknow last December, it was decided that such conferences will be held in different cities.
ਆਈ ਆਈ ਟੀ ਰੋਪੜ ਨੇ ਉਵਰ ਆਲ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਰੈਕਿੰਗ ਦੇ ਨਾਲ ਨਾਲ ਏਸ਼ੀਆ ਯੂਨੀਵਰਸਿਟੀ ਰੈਕਿੰਗ 2020 ਚ 47ਵਾਂ ਰੈਂਕ ਹਾਸਲ ਕੀਤੈ
IIT Ropar secures 47th Rank in All Time Higher Education World Ranking as well as in Asia University Rankings 2020
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਦਰਿਆਈ ਪਾਣੀਆਂ ਦੇ ਪ੍ਰਦੂਸ਼ਣ ਪ੍ਰਤੀ ਅਣਦੇਖੀ ਕਰਨ ਤੇ ਇਸ ਖਿਲਾਫ਼ ਕਾਰਵਾਈ ਕੀਤੀ ਜਾਏ
He urged the government to take action to curb pollution of river water.
ਅੱਜ ਨਵੀਂ ਦਿੱਲੀ ਚ ਸਿਹਤ ਮੰਤਰਾਲੇ ਵੱਲੋਂ ਬੁਲਾਈ 6ਵੀਂ ਆਲਮੀ ਫੰਡ ਪ੍ਰਤੀ ਪੂਰਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਇਹ ਟੀਚਾ ਰਣਨੀਤਕ ਵਿਕਾਸ ਟੀਚੇ 2030 ਤੋਂ ਇਕ ਦਹਾਕਾ ਪਹਿਲਾਂ ਪੂਰਾ ਹੋ ਰਿਹੈ
Addressing the 6th meeting of the Governing Council of the World Health Organization (WHO) in New Delhi today, Shri Goyal said that the Strategic Development Goal (SDG) is completing a decade before the target of 2030
ਇਸ ਬਿੱਲ ਦੀ ਪ੍ਰਸ਼ੰਸਾ ਕਰਦੇ ਹੋਏ ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਕਿਸਾਨਾਂ ਦੇ ਹਿੱਤਾਂ ਦੀ ਰਖਵਾਲੀ ਕਰਨ ਤੋਂ ਇਲਾਵਾ ਭੋਂ ਮਾਲਕਾਂ ਤੇ ਪੱਟੇਦਾਰਾ ਵਿਚਕਾਰ ਸਬੰਧਾਂ ਚ ਸੰਤੁਲਨ ਨੂੰ ਬਣਾ ਕੇ ਰਖੇਗਾ
Appreciating the Bill, the Chief Minister hoped that it will preserve the balance between land owners and tenants, besides safeguarding the interests of the farmers
ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਸਮਾਜਵਾਦੀ ਪਾਰਟੀ ਬੀ ਐਸ ਪੀ ਆਰ ਜੇ ਡੀ ਅਤੇ ਹੋਰ ਪਾਰਟੀਆਂ ਦੇ ਮੈਂਬਰ ਬੁੱਧਵਾਰ ਤੋਂ ਸਦਨ ਚ ਇਹ ਮੁੱਦਾ ਉਠਾ ਰਹੇ ਸਨ ਜਿਸ ਕਾਰਨ ਰਾਜ ਸਭਾ ਦੀ ਕਾਰਵਾਈ ਚ ਵਿਘਨ ਪੈ ਰਿਹਾ ਸੀ
Our correspondent reports that members of SP, BSP, JD (U) and other parties were raising the issue in the House since Wednesday, which was hampering the functioning of Rajya Sabha.
ਸੰਗਰੂਰ ਜ਼ਿਲ੍ਹੇ ਦੀਆਂ ਸਬਡਵੀਜ਼ਨਾਂ ਧੂਰੀ ਮਲੇਰਕੋਟਲਾ ਅਤੇ ਅਹਿਮਦਗੜ੍ਹ ਦੇ 8 ਪਿੰਡਾਂ ਅੰਦਰ ਬੀਤੀ 21 ਤੇ 22 ਜਨਵਰੀ ਨੂੰ ਹੋਈ ਭਾਰੀ ਬਾਰਿਸ਼ਗੜ੍ਹੇਮਾਰੀ ਦੌਰਾਨ ਹਾੜ੍ਹੀ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਗਈ ਏ
A special girdawari report has been sent to the government regarding the damage caused to the standing crops during the heavy rain on January 21 and 22 in 8 villages of Dhuri Malerkotla and Ahmedgarh sub-divisions of Sangrur district
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਨਤਾ ਪ੍ਰਾਪਤ ਵੈਟਰਨ ਪੱਤਰਕਾਰਾਂ ਲਈ 12000 ਰੁਪਏ ਮਹੀਨਾ ਪੈਨਸ਼ਨ ਮੁਹੱਈਆ ਕਰਵਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਏ
Punjab Chief Minister Captain Amarinder Singh has approved a monthly pension of Rs.12000 / - for accredited veteran journalists
ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਤਿੰਨ ਤਲਾਕ ਮੁੱਦੇ ਤੇ ਕਾਂਗਰਸ ਦੇ ਸਟੈਂਡ ਦੀ ਨੁਕਤਾਚੀਨੀ ਕਰਦਿਆਂ ਕਿਹੈ ਕਿ ਰਾਹੁਲ ਗਾਂਧੀ ਮੁਸਲਿਮ ਔਰਤਾਂ ਖਿਲਾਫ਼ ਕਾਂਗਰਸ ਦੇ ਜ਼ਾਲਮਾਨਾ ਇਤਿਹਾਸ ਨੂੰ ਦੁਹਰਾਉਣਾ ਚਾਹੁੰਦੇ ਨੇ
Union Minister Arun Jaitley criticises Congress' stand on Triple Talaq issue, says Rahul Gandhi wants to repeat Congress' sinister history against Muslim women
ਪੁਲਿਸ ਦੀ ਯੋਜਨਾਬੱਧ ਅਪਰਾਧ ਰੋਕੂ ਸ਼ਾਖਾ ਅਤੇ ਮੋਹਾਲੀ ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਨੂੰ ਫੜਨ ਲਈ ਛਾਪਾ ਮਾਰਿਆ ਤਾਂ ਇਨ੍ਹਾਂ ਨੇ ਗੋਲੀ ਚਲਾ ਕੇ ਪੁਲਿਸ ਦੇ ਘੇਰੇ ਚ ਦੌੜਨ ਦੀ ਕੋਸ਼ਿਸ਼ ਕੀਤੀ
The organized crime branch of police and Mohali police raided these gangsters to catch them and they opened fire and tried to run around the police circle
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਮੀਨ ਮਾਲਕਾਂ ਤੇ ਪੱਟੇਦਾਰਾਂ ਵਿਚਕਾਰ ਝਗੜੇ ਦੇ ਤੇਜ਼ੀ ਨਾਲ ਨਿਪਟਾਰੇ ਲਈ ਅਸਰਦਾਰ ਵਿਧੀਵਿਧਾਨ ਮੁਹੱਈਆ ਕਰਵਾਉਣ ਲਈ ਕਾਸ਼ਤਕਾਰੀ ਕਾਨੂੰਨ ਬਾਰੇ ਖਰੜਾ ਬਿੱਲ ਲਿਆਉਣ ਲਈ ਸਹਿਮਤੀ ਦੇ ਦਿੱਤੀ ਏ
Punjab Chief Minister Captain Amarinder Singh has agreed to bring a draft Bill on the Farm Laws to provide effective mechanism for speedy settlement of disputes between landowners and tenants
ਪੁਲਿਸ ਨੇ ਇਨ੍ਹਾਂ ਕੋਲੋਂ 4 ਹਥਿਆਰ ਵੀ ਬਰਾਮਦ ਕੀਤੇ ਨੇ
The police also seized 4 pistols from them.
ਇਹ ਵੀ ਦਸਿਆ ਗਿਐ ਕਿ ਤਾਂਬੇ ਦੇ ਬਰਤਨ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਨੇ ਅਤੇ ਇਨ੍ਹਾਂ ਚ ਕੋਈ ਵੀ ਬੈਕਟੀਰਿਆ ਨਹੀਂ ਰਹਿ ਸਕਦਾ
It was also informed that copper vessels are full of many medicinal properties and do not contain any bacteria
ਯੋਗਤਾ ਤਹਿਤ ਇਹ ਲਾਜ਼ਮੀ ਹੋਵੇਗਾ ਕਿ ਪੱਤਰਕਾਰ ਖਿਲਾਫ ਕੋਈ ਅਪਰਾਧਿਕ ਕੇਸ ਨਾ ਚਲਦਾ ਹੋਵੇ ਅਤੇ ਨਾ ਹੀ ਕਿਸੇ ਵੀ ਸਰਕਾਰੀ ਜਾਇਦਾਦ ਤੇ ਉਸ ਦਾ ਗੈਰਕਾਨੂੰਨੀ ਕਬਜ਼ਾ ਹੋਵੇ ਅਤੇ ਪੱਤਰਕਾਰ ਵੱਲੋਂ ਪੂਰਨ ਜਾਂ ਅੰਸ਼ ਰੂਪ ਵਾਲੇ ਕਿਸੇ ਫੰਡ ਤੋਂ ਮਿਲਦੀ ਪੈਨਸ਼ਨ ਤੋਂ ਇਲਾਵਾ ਹੋਰ ਕੋਈ ਤਨਖਾਹ ਜਾਂ ਪੈਨਸ਼ਨ ਨਾ ਲਈ ਜਾ ਰਹੀ ਹੋਵੇ
The eligibility criteria shall be that no criminal case should be made out against a journalist, nor should he / she be in illegal possession of any Government property and no salary or pension is being drawn by a journalist other than pension received by him / her from any fund, whether full or partial
ਗੈਂਗਸਟਰ ਦੀ ਬਾਅਦ ਚ ਮੌਤ ਹੋ ਗਈ
The gangster later died.
ਇਸ ਮੁਕਾਬਲੇ ਚ ਗੈਂਗਸਟਰ ਅੰਕਿਤ ਭਾਦੂ ਜ਼ਖ਼ਮੀ ਹੋ ਗਿਆ
Gangster Ankit Bhadu was injured in the encounter.
ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਰਾਜ ਸਭਾ ਚ ਇਕ ਬਿਆਨ ਵਿਚ ਕਿਹਾ ਕਿ ਜੇ ਸਰਕਾਰ ਵੱਲੋਂ ਅਦਾਲਤ ਵਿਚ ਦਾਇਰ ਨਜ਼ਰਸਾਨੀ ਪਟੀਸ਼ਨ ਰੱਦ ਹੁੰਦੀ ਏ ਤਾਂ ਇਹ ਆਰਡੀਨੈਂਸ ਲਿਆ ਜਾਏਗਾ
In a statement in the Rajya Sabha today, Union Minister for Human Resource Development Prakash Javadekar said that the ordinance will be brought if the review petition filed by the government in the court is rejected.
ਸ੍ਰੀ ਜੇਤਲੀ ਨੇ ਇਕ ਫੇਸ ਬੁੱਕ ਪੋਸਟ ਵਿਚ ਕਿਹੈ ਕਿ ਬਰੇਲੀ ਤੋਂ ਹਾਲ ਹੀ ਵਿਚ ਸਾਹਮਣੇ ਆਇਆ ਇਕ ਮਾਮਲਾ ਜ਼ਮੀਰ ਨੂੰ ਝੰਜੋੜਨ ਵਾਲਾ ਏ ਅਤੇ ਇਹ ਮੁਸਲਿਮ ਪਰਸਨਲ ਲਾਅ ਵਿਚ ਨਿਕਾਹ ਹਲਾਲਾ ਦੇ ਘਿਣਾਉਣੇ ਦਸਤੂਰ ਨਾਲ ਸਬੰਧਤ ਏ
In a Facebook post, Shri Jaitley said that a recent case from Bareilly is a case of Zameer Ahmed Khan and it pertains to the obnoxious practice of nikah halala in the Muslim Personal Law
ਕੇਂਦਰ ਸਰਕਾਰ ਕਾਲਿਜਾਂ ਅਤੇ ਯੂਨੀਵਰਸਿਟੀਆਂ ਵਿਚ ਅਧਿਆਪਕਾਂ ਦੀ ਭਰਤੀ ਲਈ ਪਹਿਲਾਂ ਵਾਲੀ ਕੋਟਾ ਪ੍ਰਣਾਲੀ ਬਹਾਲ ਕਰਨ ਲਈ ਆਰਡੀਨੈਂਸ ਜਾ ਬਿੱਲ ਲੈ ਕੇ ਆਏਗੀ
Central Government to bring ordinance or bill to restore earlier quota system for recruitment of teachers in colleges and universities
ਇਸ ਤੋਂ ਇਲਾਵਾ ਉਨ੍ਹਾਂ ਵਿਚਕਾਰ ਆਪਸੀ ਵਿਸ਼ਵਾਸ ਤੇ ਭਰੋਸਾ ਵੀ ਬਹਾਲ ਕਰੇਗਾ
It will also strengthen their mutual trust and confidence
ਉਨ੍ਹਾਂ ਨੇ ਵਿਸ਼ਵਾਸ ਦੁਆਇਆ ਕਿ ਜਦ ਤੱਕ ਇਸ ਮਾਮਲੇ ਨੂੰ ਨਜਿਠਿਆ ਨਹੀਂ ਜਾਂਦਾ ਕੋਈ ਭਰਤੀ ਨਹੀਂ ਕੀਤੀ ਜਾਏਗੀ
He assured that no recruitment will be done till the matter is resolved
ਇਹ ਪਾਰਟੀਆਂ ਮੰਗ ਕਰ ਰਹੀਆਂ ਸਨ ਕਿ ਨਵੀਂ ਪ੍ਰਣਾਲੀ ਦੀ ਜਗਹ ਪਹਿਲਾਂ ਵਾਲੀ 200 ਅੰਕਾਂ ਦੇ ਰੋਸਟਰ ਵਾਲੀ ਮੁੜ ਲਾਗੂ ਕੀਤੀ ਜਾਏ
These parties were demanding that the new system be replaced by a new 200-digit roster.
ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੀਡੀਆ ਕਰਮੀਆਂ ਵੱਲੋਂ ਆਮ ਲੋਕਾਂ ਤੱਕ ਸੂਚਨਾ ਤੇ ਜਾਣਕਾਰੀ ਪਹੁੰਚਾਉਣ ਲਈ ਨਿਭਾਈ ਜਾਂਦੀ ਭੂਮਿਕਾ ਨੂੰ ਅਹਿਮੀਅਤ ਦਿੰਦਿਆਂ ਮੁੱਖ ਮੰਤਰੀ ਵੱਲੋਂ ਪੱਤਰਕਾਰਾਂ ਲਈ ਪੈਨਸ਼ਨ ਸਕੀਮ ਨੂੰ ਪ੍ਰਵਾਨਗੀ ਦਿੱਤੀ ਗਈ ਏ
A spokesperson of the Chief Ministers Office said that in recognition of the role played by the media persons in disseminating information to the general public, the Chief Minister has approved a pension scheme for journalists.
ਚੰਡੀਗੜ੍ਹ ਚ ਅੱਜ ਸ਼ਾਮ ਤੱਕ ਕੋਵਿਡ19 ਦੇ 2 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਚ ਖੁੱਡਾ ਲਹੌਰਾ ਦੀ ਇਕ 38 ਸਾਲਾ ਮਹਿਲਾ ਅਤੇ ਸੈਕਟਰ 29 ਬੀ ਦੀ ਇਕ 37 ਸਾਲਾ ਮਹਿਲਾ ਸ਼ਾਮਲ ਐ
Two new positive cases of COVID-19 have been reported in Chandigarh till this evening including a 38 year old woman from Khuda Lahora and a 37 year old woman from Sector 29 B.
ਪੰਜਾਬ ਮੰਤਰੀ ਮੰਡਲ ਨੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਖਿਆਲ ਕਰਦਿਆਂ ਜਾਂਚ ਬਿਊਰੋ ਲਈ 4251 ਨਵੀਆਂ ਅਸਾਮੀਆਂ ਕਾਇਮ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਏ
Punjab Cabinet approves creation of 4251 new posts for the Bureau of Investigation in compliance with the orders of the Supreme Court
ਸਾਡੇ ਮੋਹਾਲੀ ਵਾਲੇ ਪੱਤਰਕਾਰ ਨੇ ਪੁਲਿਸ ਹਲਕਿਆਂ ਦੇ ਹਵਾਲੇ ਨਾਲ ਖਬਰ ਦਿੱਤੀ ਏ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧਤ ਇਹ ਤਿੰਨੇ ਗੈਂਗਸਟਰ ਇਸ ਇਲਾਕੇ ਚ ਇਕ ਕਿਰਾਏ ਦੇ ਮਕਾਨ ਚ ਰਹਿੰਦੇ ਸਨ
Our Mohali based journalist quoted police circles that the three gangsters belonging to A Lawrence Bishnoi gang used to live in a rented accommodation in this area
ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਪਹਿਲੀ ਫਰਵਰੀ ਤੋਂ ਮਹਿੰਗਾਈ ਭੱਤੇ ਵਿਚ 6 ਫੀ ਸਦੀ ਵਾਧੇ ਦਾ ਐਲਾਨ ਕੀਤੈ
PUNJAB GOVERNMENT ANNOUNCES 6% DEVELOPMENT ALLOWANCE FOR GOVERNMENT EMPLOYEES AND PENSIONERS FROM FEBRUARY 1
ਪੁਲਿਸ ਦਾ ਕਹਿਣੈ ਕਿ ਇਸ ਮੁਕਾਬਲੇ ਚ ਇਕ ਛੋਟੀ ਬੱਚੀ ਵੀ ਜ਼ਖ਼ਮੀ ਹੋ ਗਈ ਜਿਸ ਨੂੰ ਗੈਂਗਸਟਰ ਅੰਕਿਤ ਨੇ ਬੰਦੀ ਬਣਾਇਆ ਹੋਇਆ ਸੀ
Police said that a minor girl, who was held hostage by gangster Ankit, was also injured in the encounter.
ਉਨ੍ਹਾਂ ਕਿਹਾ ਕਿ ਸਰਕਾਰ ਅਨੁਸੂਚਿਤ ਜਾਤਾਂ ਅਨੁਸੂਚਿਤ ਕਬੀਲਿਆਂ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਲਈ ਸਮਾਜਿਕ ਨਿਆਂ ਪ੍ਰਤੀ ਵਚਨਬੱਧ ਏ
He said that the Government is committed to social justice for Scheduled Castes, Scheduled Tribes and Other Backward Classes.
ਕੇਂਦਰ ਸਰਕਾਰ ਕਾਲਿਜਾਂ ਅਤੇ ਯੂਨੀਵਰਸਿਟੀਆਂ ਵਿਚ ਅਧਿਆਪਕਾਂ ਦੀ ਭਰਤੀ ਲਈ ਪਹਿਲਾਂ ਵਾਲੀ ਕੋਟਾ ਪ੍ਰਣਾਲੀ ਬਹਾਲ ਕਰਨ ਸਬੰਧੀ ਨਜ਼ਰਸਾਨੀ ਪਟੀਸ਼ਨ ਰੱਦ ਹੋਣ ਦੀ ਸੂਰਤ ਵਿਚ ਇਸ ਦੀ ਬਹਾਲੀ ਲਈ ਆਰਡੀਨੈਂਸ ਜਾਂ ਬਿੱਲ ਲੈ ਕੇ ਆਏਗੀ
The Central Government will bring an Ordinance or a Bill for restoration of the earlier quota system for recruitment of teachers in colleges and universities in case the review petition is dismissed
ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਚ ਸੂਬੇ ਦੇ ਵਿਧਾਇਕਾਂ ਦੇ ਇਕ ਪ੍ਰਤੀਨਿਧ ਮੰਡਲ ਨੇ ਇਹ ਪਟੀਸ਼ਨ ਦਾਇਰ ਕੀਤੀ
The petition was filed by a delegation of state legislators led by party MLA Kultar Singh Sandhwan.
ਕੇਂਦਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇ ਪੀ ਨੱਡਾ ਨੇ ਏਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੇ ਮਲੇਰੀਏ ਤਪਇਕ ਅਤੇ ਐਚ ਆਈ ਵੀ ਏਡਜ਼ ਦੀ ਰੋਕਥਾਪ ਲਈ ਮਹੱਤਵਪੂਰਨ ਪ੍ਰਗਤੀ ਕੀਤੀ ਏ
Speaking on the occasion, Shri J P Nadda, Union Minister of Health and Family Welfare said that India has made significant progress in the prevention of Malaria Tapak and HIV AIDS
ਸ੍ਰੀ ਨੱਡਾ ਨੇ ਕਿਹਾ ਕਿ ਸਿਰਫ ਭਾਰਤ ਨੇ ਸਭ ਤੋਂ ਵੱਧ ਮਲੇਰੀਆ ਵਾਲੇ 11 ਦੇਸ਼ਾਂ ਵਿਚੋਂ ਇਸ ਬੀਮਾਰੀ ਦੇ ਖਾਤਮੇ ਲਈ ਤੇਜ਼ੀ ਨਾਲ ਪ੍ਰਗਤੀ ਕੀਤੀ ਏ
Shri Nadda stated that India alone has made rapid progress in eradicating the disease from the 11 most malaria-affected countries
ਇਹ ਗੈਂਗਸਟਰ ਪੁਲਿਸ ਨੂੰ ਕਈ ਕੇਸਾਂ ਚ ਲੋੜੀਂਦੇ ਸਨ
These gangsters were wanted by the police in several cases
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹੈ ਕਿ 12ਵੀਂ ਸ਼੍ਰੇਣੀ ਦੀਆਂ ਲਿਖਤੀ ਪ੍ਰੀਖਿਆਵਾਂ ਕਰਵਾਉਣ ਦਾ ਮਾਮਲਾ ਅਜੇ ਵੀ ਵਿਚਾਰ ਅਧੀਨ ਐ ਬੋਰਡ ਵੱਲੋਂ ਕੋਈ ਡੇਟਸ਼ੀਟ ਜਾਰੀ ਨਹੀਂ ਕੀਤੀ ਗਈ
The Punjab School Education Board (PSEB) has said that the matter of conducting the written examination of class 12 is still under consideration and no date sheet has been issued by the Board
ਕੇਂਦਰੀ ਖਜ਼ਾਨਾ ਮੰਤਰੀ ਪਿਊਸ਼ ਗੋਇਲ ਨੇ ਕਿਹੈ ਕਿ ਇਸ ਸਾਲ ਮਾਰਚ ਅਪ੍ਰੈਲ ਤੱਕ ਦੇਸ਼ ਦੇ ਘਰ ਘਰ ਚ ਬਿਜਲੀ ਪਹੁੰਚ ਜਾਏਗੀ
New Delhi | Jagran News Desk: Union Finance Minister Piyush Goyal on Thursday said that the government will provide electricity connection to every household by March this year.
ਆਮ ਆਦਮੀ ਪਾਰਟੀ ਨੇ ਪੰਜਾਬ ਚ ਦਰਿਆਵਾਂ ਦੇ ਵਧ ਰਹੇ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਕੌਮੀ ਗਰੀਨ ਟ੍ਰਿਬਿਊਨਲ ਕੋਲ ਰਾਜ ਸਰਕਾਰ ਖਿਲਾਫ਼ ਪਟੀਸ਼ਨ ਦਾਇਰ ਕੀਤੀ ਏ
New Delhi | Jagran News Desk: The Aam Aadmi Party (AAP) on Friday moved the National Green Tribunal (NGT) against the Punjab Government for its failure to address the issue of pollution of rivers in the state.
ਅੱਜ ਚੰਡੀਗੜ੍ਹ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਚ ਕਿਹਾ ਗਿਆ ਕਿ ਸੂਬੇ ਦੀ ਪੁਲਿਸ ਦੇ ਢਾਂਚੇ ਦੇ ਪੁਨਰ ਗਠਨ ਦਾ ਮਕਸਦ ਨਿਆਂ ਸਿਲਸਿਲੇ ਨੂੰ ਹੋਰ ਅਸਰਦਾਰ ਬਣਾਉਣਾ ਏ
The Cabinet, which met in Chandigarh today under the chairmanship of Chief Minister Captain Amarinder Singh, said the restructuring of the police structure of the state was aimed at making the judicial chain more effective
ਦੂਸਰੇ ਗੈਂਗਸਟਰਾਂ ਦੀ ਪਛਾਣ ਗਿੰਦਾ ਕਾਨਾ ਅਤੇ ਜਰਮਨ ਵਜੋਂ ਹੋਈ ਏ
The other gangsters have been identified as Ginda Kana and German A.
ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਏ
Police is investigating the case
ਕੇਂਦਰੀ ਖਜ਼ਾਨਾ ਮੰਤਰੀ ਪਿਊਸ਼ ਗੋਇਲ ਨੇ ਕਿਹੈ ਕਿ ਇਸ ਸਾਲ ਮਾਰਚ ਅਪ੍ਰੈਲ ਤੱਕ ਦੇਸ਼ ਦੇ ਘਰ ਘਰ ਚ ਬਿਜਲੀ ਪਹੁੰਚ ਜਾਏਗੀ
New Delhi | Jagran News Desk: Union Finance Minister Piyush Goyal on Thursday said that the government will provide electricity connection to every household by March this year.
ਇਸ ਤੋਂ ਇਲਾਵਾ ਗ਼ੈਰ ਕਾਨੂੰਨੀ ਇਮਾਰਤਾਂ ਨੂੰ ਰੈਗੂਲਰ ਕਰਨ ਲਈ ਯਕਮੁਸ਼ਤ ਨਿਪਟਾਰਾ ਬਿੱਲ ਆਉਂਦੇ ਵਿਧਾਨ ਸਭਾ ਅਜਲਾਸ ਚ ਰੱਖਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਏ
It also approved the introduction of a One Time Settlement Bill for regularisation of illegal buildings in the ensuing session of the Legislative Assembly.
ਫਰਾਂਸ ਦੀ ਸਿਹਤ ਮੰਤਰੀ ਸ੍ਰੀਮਤੀ ਐਗਨੇਸ ਬ੍ਰਜ਼ਿਲ ਵਿਸ਼ਵ ਸਿਹਤ ਸੰਗਠਨ ਦੇ ਡਿਪਟੀ ਡਾਇਰੈਕਟਰ ਜਨਰਲ ਡਾ ਸੋਮਿਆ ਸਵਾਮੀਨਾਥਨ ਅਤੇ ਆਲਮੀ ਫੰਡ ਦੇ ਐਗਜੈਕਟਿਵ ਡਾਇਰੈਕਟਰ ਪੀਟਰ ਸੈਂਡਜ਼ ਵੀ ਇਸ ਮੀਟਿੰਗ ਚ ਸ਼ਾਮਲ ਸਨ
The meeting was also attended by the Health Minister of France, Ms Agnes Brasil, Deputy Director General of WHO, Dr Soumya Swaminathan and Executive Director of IMF, Mr Peter Sandes.
ਉਨ੍ਹਾਂ ਕਿਹਾ ਕਿ ਕੁਝ ਘਟਨਾਵਾਂ ਸਮਾਜ ਦੀ ਜ਼ਮੀਰ ਨੂੰ ਝੰਜੋੜਨ ਵਾਲੀਆਂ ਹੁੰਦੀਆਂ ਨੇ ਅਤੇ ਇਸ ਨੂੰ ਇਸ ਦੇ ਹੱਲ ਲਈ ਕਦਮ ਚੁੱਕਣ ਵਾਸਤੇ ਮਜਬੂਰ ਕਰਦੀਆਂ ਨੇ
He said some incidents shake the conscience of the society, and compel it to take steps to resolve it.
ਮਾਰੇ ਗਏ ਗੈਂਗਸਟਰ ਤੇ ਰਾਜਸਥਾਨ ਪੁਲਿਸ ਨੇ ਇਕ ਲੱਖ ਰੁਪਿਆ ਇਨਾਮ ਰਖਿਆ ਹੋਇਆ ਸੀ
A reward of Rs one lakh was announced by the Rajasthan Police on the slain gangster.
ਵੈਬੀਨਾਰ ਦੌਰਾਨ ਬਰਤਨਾਂ ਦੇ ਮਹੱਤਵ ਬਾਰੇ ਵੀ ਗਲਬਾਤ ਕੀਤੀ ਗਈ
The importance of utensils was also discussed during the webinar
ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਪਹਿਲੀ ਫਰਵਰੀ ਤੋਂ ਮਹਿੰਗਾਈ ਭੱਤੇ ਵਿਚ 6 ਫ਼ੀ ਸਦੀ ਵਾਧੇ ਦਾ ਐਲਾਨ ਕੀਤੈ
PUNJAB GOVERNMENT ANNOUNCES 6% DEVELOPMENT ALLOWANCE FOR GOVERNMENT EMPLOYEES AND PENSIONERS FROM FEBRUARY 1
ਉਨ੍ਹਾਂ ਕਿਹਾ ਕਿ ਅਯੂਸ਼ਮਾਨ ਭਾਰਤ ਪ੍ਰੋਗਰਾਮ ਤਹਿਤ ਦੇਸ਼ ਦੇ 40 ਫ਼ੀ ਸਦੀ ਲੋਕਾਂ ਨੂੰ ਫਾਇਦਾ ਹੋਵੇਗਾ
He said that 40 per cent of the country's population will benefit from the Ayushman Bharat programme
ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀ 2018 ਦੀ ਵਿਸ਼ਵ ਮਲੇਰੀਆ ਰਿਪੋਰਟ ਚ ਇਸ ਦੀ ਪੁਸ਼ਟੀ ਕੀਤੀ ਏ
The World Malaria Report 2018 of the World Health Organisation (WHO) has confirmed this
ਬੁਲਾਰੇ ਨੇ ਦੱਸਿਆ ਕਿ ਉਹ ਵੈਟਰਨ ਪੱਤਰਕਾਰ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਹੋਣਗੇ ਜਿਨਾਂ ਦੀ ਉਮਰ 60 ਸਾਲ ਤੋਂ ਘੱਟ ਨਹੀਂ ਏ ਅਤੇ ਜੋ ਘੱਟੋਘੱਟ 20 ਸਾਲਾਂ ਲਈ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਪੱਤਰਕਾਰ ਰਹੇ ਨੇ
Spokesperson said that those veteran journalists who are not less than 60 years of age and have been accredited by the Information and Public Relations Department of Punjab for at least 20 years would be eligible to avail the benefit of the scheme
ਕੱਲ੍ਹ ਰਾਤੀਂ ਚੰਡੀਗੜ੍ਹ ਨੇੜੇ ਜ਼ੀਰਕਪੁਰ ਦੇ ਪੀਰ ਮੁਛੱਲਾ ਇਲਾਕੇ ਚ ਪੰਜਾਬ ਪੁਲਿਸ ਨਾਲ ਮੁਕਾਬਲੇ ਵਿਚ ਇਕ ਗੈਂਗਸਟਰ ਮਾਰਿਆ ਗਿਆ ਤੇ 2 ਨੂੰ ਗ੍ਰਿਫਤਾਰ ਕਰ ਲਿਆ ਗਿਐ
Last night a gangster was killed and two arrested in an encounter with Punjab Police in Pir Muchhalla area of Zirakpur near Chandigarh.
ਦੋ ਦਿਨ ਪਹਿਲਾਂ ਮੂਤਰ ਨਲੀ ਦੇ ਸੰਕਰਮਣ ਕਾਰਨ ਉਨ੍ਹਾਂ ਨੂੰ ਹਸਪਤਾਲ ਚ ਦਾਖਲ ਕਰਾਇਆ ਗਿਆ ਸੀ
He was admitted to the hospital with a urinary tract infection two days ago.
ਸ੍ਰੀਮਤੀ ਗਿੱਲ ਨੇ ਸ਼ਹੀਦੀ ਸਭਾ ਦੌਰਾਨ ਸ਼ਹੀਦ ਸਭਾ ਦੇ ਇਲਾਕੇ ਚ 25 ਦਸੰਬਰ ਤੋਂ 28 ਦਸੰਬਰ ਤੱਕ ਆਮ ਲੋਕਾਂ ਵੱਲੋਂ ਡਰੋਨ ਕੈਮਰੇ ਉਡਾਉਣ ਤੇ ਵੀ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਨੇ
She also ordered a complete ban on flying of drone cameras by the general public in the Shaheed Sabha area from December 25 to December 28
ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਅਗਲੇ ਇਕ ਸਾਲ ਵਿਚ ਕਰੀਬ ਇਕ ਲੱਖ ਅਸਾਮੀਆਂ ਭਰੇਗੀ ਅਤੇ ਭਰਤੀ ਵਿਚ ਪੂਰੀ ਪਾਰਦਰਸ਼ਤਾ ਵਰਤੀ ਜਾਵੇਗੀ
Speaking on the occasion, the Education Minister said that the Punjab Government will fill about one lakh posts in the next one year and complete transparency will be used in the recruitment
ਜ਼ਿਲ੍ਹੇ ਚ ਇਸ ਵੇਲੇ 628 ਕੋਵਿਡ ਮਰੀਜ਼ ਜ਼ੇਰੇ ਇਲਾਜ ਨੇ
The district now has 628 active cases.
ਮੰਤਰਾਲੇ ਨੇ ਕਿਹੈ ਕਿ 22 ਦਸੰਬਰ ਨੂੰ ਰਾਤ 12 ਵਜੇ ਤੋਂ ਪਹਿਲਾ ਇੰਗਲੈਂਡ ਤੋਂ ਭਾਰਤ ਪਹੁੰਚਣ ਵਾਲੀਆਂ ਉਡਾਣਾਂ ਰਾਹੀਂ ਆਉਣ ਵਾਲੇ ਯਾਤਰੀਆਂ ਦੀ ਸਬੰਧਤ ਹਵਾਈ ਅੱਡੇ ਤੇ ਜ਼ਰੂਰੀ ਆਰਟੀਪੀਸੀਆਰ ਜਾਂਚ ਕੀਤੀ ਜਾਵੇਗੀ
The Ministry has said that passengers arriving from UK on flights originating in India before 12 midnight on 22nd December will be screened for necessary RTPCR testing at the concerned airport.
ਸਮਾਜਿਕ ਸੁਰੱਖਿਆ ਮੰਤਰੀ ਨੇ ਸੁਪਰਵਾਈਜ਼ਰਾਂ ਦੀ ਸੀਨੀਆਰਤਾ ਸੂਚੀ ਨੂੰ ਅਗਲੇ ਮਹੀਨੇ ਤੱਕ ਅੰਤਮ ਰੂਪ ਦੇਣ ਦਾ ਹੁਕਮ ਵੀ ਦਿੱਤਾ
Social Security Minister also orders finalization of seniority list of Supervisors by next month
ਉਹ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਮੰਤਰੀ ਅਤੇ ਉਤਰ ਪ੍ਰਦੇਸ਼ ਦੇ ਰਾਜਪਾਲ ਵੀ ਰਹੇ
He was also Union Minister for Health and Family Welfare and Civil Aviation and Governor of Uttar Pradesh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਨ੍ਹਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹੈ ਕਿ ਉਹ ਕਾਂਗਰਸ ਦੇ ਬਹੁਤ ਸੀਨੀਅਰ ਆਗੂ ਸਨ ਜਿਨ੍ਹਾਂ ਨੂੰ ਵੱਡਾ ਸੰਗਠਨਾਤਮਕ ਅਤੇ ਪ੍ਰਸ਼ਾਸਕੀ ਤਜਰਬਾ ਸੀ
The Prime Minister, Shri Narendra Modi has condoled the passing away of veteran Congress leader, who had rich organisational and administrative experience.
ਕੇਂਦਰ ਸਰਕਾਰ ਨੇ ਇੰਗਲੈਂਡ ਵਿਚ ਕੋਵਿਡ ਦੀ ਸਥਿਤੀ ਨੂੰ ਵੇਖਦਿਆਂ ਉਥੋਂ ਭਾਰਤ ਆਉਣ ਵਾਲੀਆਂ ਉਡਾਣਾਂ ਨੂੰ 31 ਦਸੰਬਰ ਤੱਕ ਮੁੱਅਤਲ ਰੱਖਣ ਦਾ ਫੈਸਲਾ ਕੀਤੈ
Government decides to suspend all incoming flights from UK to India till 31st December in view of COVID situation
ਅੱਜ ਅੰਮ੍ਰਿਤਸਰ ਚ ਆੜ੍ਹਤੀਆਂ ਦੇ ਪ੍ਰਧਾਨ ਅਮਨਦੀਪ ਸਿੰਘ ਸ਼ਿਨਾ ਨੇ ਕਿਸਾਨਾਂ ਦੇ ਸਮਰਥਨ ਚ 22 ਤੋਂ 25 ਤਰੀਕ ਤੱਕ ਪੰਜਾਬ ਦੀਆਂ ਸਾਰੀਆਂ ਮੰਡੀਆਂ ਬੰਦ ਰੱਖਣ ਦਾ ਐਲਾਨ ਕੀਤੈ
In Amritsar, the president of the Arhtiyas, Amandeep Singh Shina, today announced that all the mandis of Punjab will remain closed from 22nd to 25th in support of the farmers
ਸੀਨੀਅਰ ਕਾਂਗਰਸੀ ਆਗੂ ਮੋਤੀ ਲਾਲ ਵੋਰਾ ਦਾ ਅੱਜ ਨਵੀਂ ਦਿੱਲੀ ਚ ਇਕ ਨਿੱਜੀ ਹਸਪਤਾਲ ਚ ਦੇਹਾਂਤ ਹੋ ਗਿਆ
New Delhi | Jagran News Desk: Veteran Congress leader Moti Lal Vora passed away at a private hospital in New Delhi today.
ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਹਾਜ਼ਰ ਸਨ
MLA Gurpreet Singh and MLA Kuljit Singh Nagra were also present
ਪੰਜਾਬ ਦੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਫਤਹਿਗੜ੍ਹ ਸਾਹਿਬ ਵਿਖੇ ਬੱਸੀ ਪਠਾਣਾ ਖਰੜ ਸੜਕ ਦਾ ਨਾਂ ਮਹਾਨ ਕਵੀ ਲੇਖਕ ਸੰਪਾਦਕ ਅਤੇ ਸਿੰਘ ਸਭਾ ਲਹਿਰ ਦੇ ਮੋਢੀਆ ਵਿਚੋਂ ਇਕ ਗਿਆਨੀ ਦਿੱਤ ਸਿੰਘ ਦੇ ਨਾਂ ਉਤੇ ਰਖਦਿਆਂ ਇਸ ਸੜਕ ਨੂੰ ਲੋਕਾਂ ਨੂੰ ਸਮਰਪਿਤ ਕੀਤਾ
Punjab Public Works and Education Minister Vijay Inder Singla today dedicated Bassi Pathana Kharar road in Fatehgarh Sahib to the people by naming it after great poet, writer editor and one of the pioneers of Singh Sabha movement Giani Dit Singh
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਮੋਤੀ ਲਾਲ ਵੋਰਾ ਇਕ ਸੱਚੇ ਕਾਂਗਰਸੀ ਸਨ ਅਤੇ ਪਾਰਟੀ ਨੂੰ ਉਨ੍ਹਾਂ ਦੀ ਘਾਟ ਮਹਿਸੂਸ ਹੁੰਦੀ ਰਹੇਗੀ
Congress leader Rahul Gandhi said that Motilal Vora was a true Congressman and the party will miss him immensely.
ਉਨ੍ਹਾਂ ਦਸਿਆ ਕਿ ਖਰੜ ਬਲਾਕ ਵਿਚ ਤਿੰਨ ਖਾਦ ਵਿਕਰੇਤਾ ਯੂਰੀਆ ਦੀ ਜ਼ਿਆਦਾ ਵਿਕਰੀ ਕਰਨ ਲਈ ਨਾਮਜ਼ਦ ਹੋਏ ਨੇ ਜਿਸ ਦੀ ਪੜਤਾਲ ਕੀਤੀ ਜਾ ਰਹੀ ਐ
He said that three fertilizer sellers in Kharar block have been nominated for higher sale of urea, which is being examined.
ਉਨ੍ਹਾਂ ਨੇ ਸ੍ਰੀ ਵੋਰਾ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ
He expressed his condolences to the family of Shri Vora
ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਤਰੱਕੀਆਂ ਦਾ ਬੈਕਲਾਗ ਛੇਤੀ ਪੂਰਾ ਕਰ ਦਿੱਤਾ ਜਾਵੇਗਾ
He said that backlog of promotions in the department would be completed soon
ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਅੱਜ ਜ਼ਿਲ੍ਹੇ ਚ ਕੋਵਿਡ19 ਦੇ 18 ਨਵੇਂ ਪਾਜ਼ੇਟਿਵ ਮਾਮਲੇ ਮਿਲੇ ਜਿਨ੍ਹਾਂ ਚੋਂ 5 ਪਹਿਲਾਂ ਤੋਂ ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ ਵਿਚ ਸਨ
Our correspondent from Amritsar reported 18 new positive cases of COVID-19 in the district today out of which 5 were already in contact with the positive persons
ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਖੇਤਰ ਚ ਵੀ ਕਾਫ਼ੀ ਸੰਭਾਵਨਾਵਾਂ ਮੌਜੂਦ ਨੇ ਅਤੇ ਕਿਸਾਨ ਇਸ ਉਦਯੋਗ ਦੀ ਮੰਗ ਅਨੁਸਾਰ ਖੇਤੀ ਕਰਕੇ ਲਾਭ ਕਮਾ ਸਕਦੇ ਨੇ
He said that the food processing sector also has a lot of potential and farmers can make profit by farming as per the demand of this industry.
ਸ੍ਰੀ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਚੱਕਰ ਚੋਂ ਬਾਹਰ ਕੱਢ ਕੇ ਹੱਲਾ ਸ਼ੇਰੀ ਦੇਣ ਦੇ ਉਪਰਾਲੇ ਕਰ ਰਹੇ ਨੇ ਅਤੇ ਸੂਬੇ ਚ ਬਦਲਵੀਆਂ ਨਕਦੀ ਫਸਲਾਂ ਦੀ ਕਾਫ਼ੀ ਸੰਭਾਵਨਾ ਐ ਜਿਸ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਐ
Mann said that Chief Minister Captain Amarinder Singh was already making efforts to encourage the farmers to come out of the wheat and paddy cycle and there was a lot of scope for alternative cash crops in the state, which needed to be made aware of
ਮੋਤੀ ਲਾਲ ਵੋਰਾ 6 ਵਾਰ ਮੱਧ ਪ੍ਰਦੇਸ਼ ਵਿਧਾਨ ਸਭਾ ਲਈ ਚੁਣੇ ਗਏ ਅਤੇ ਉਹ 2 ਵਾਰ ਸੂਬੇ ਦੇ ਮੁੱਖ ਮੰਤਰੀ ਵੀ ਰਹੇ
Moti Lal Vora was elected to the Madhya Pradesh Legislative Assembly 6 times and was also the Chief Minister of the State for 2 times
ਅੱਜ ਸਵੇਰੇ ਬੀ ਐਸ ਐਫ ਥਾਣਾ ਦੋਰਾਂਗਲਾ ਦੀ ਪੁਲਿਸ ਵੱਲੋਂ ਪਿੰਡ ਮਿਆਨੀ ਸਲਾਚ ਅਤੇ ਚੱਕਰੀ ਚੌਕੀ ਨੇੜੇ ਖੋਜ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਡਰੋਨ ਰਾਹੀਂ ਸੁੱਟਿਆ ਗਿਆ ਇਕ ਪੈਕੇਟ ਮਿਲਿਆ ਜਿਸ ਚੋਂ 11 ਗ੍ਰਨੇਡ ਬਰਾਮਦ ਹੋਏ ਨੇ
On this morning, a search operation was conducted by the police of BSF Station Dorangla near village Miani Salach and Chakri Post during which a packet thrown through drone was recovered from which 11 grenades were recovered
ਉਧਰ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਕੋਵਿਡ ਪਾਜ਼ੇਟਿਵ ਪਾਏ ਗਏ ਨੇ
Meanwhile, Mohali Deputy Commissioner Girish Dayalan today tested Covid positive
ਉਨ੍ਹਾਂ ਦਸਿਆ ਕਿ ਖਰੜ ਬਲਾਕ ਦੇ ਸਮੂਹ ਖਾਦ ਬੀਜ ਅਤੇ ਕੀੜੇਮਾਰ ਦਵਾਈਆਂ ਦੇ ਵਿਕਰੇਤਾਵਾਂ ਨਾਲ ਬੈਠਕ ਕਰਕੇ ਉਨ੍ਹਾਂ ਹਦਾਇਤ ਕੀਤੀ ਗਈ ਐ ਕਿ ਉਹ ਯੂਰੀਆ ਦੀ ਖਪਤ ਘਟਾਉਣ ਅਤੇ ਸਬਸਿਡੀ ਵਾਲੀ ਯੂਰੀਆ ਦੀ ਹੋਰ ਕੰਮਾਂ ਵਿਚ ਵਰਤੋਂ ਨੂੰ ਰੋਕਣ ਵਸਤੇ ਡਿਜੀਟਲ ਅਦਾਇਗੀ ਰਾਹੀਂ ਹਰੇਕ ਕਿਸਾਨ ਨੂੰ ਉਸਦੀ ਜ਼ਮੀਨ ਅਨੁਸਾਰ ਯੂਰੀਆ ਦੀ ਵਿਕਰੀ ਕਰਨ
He said that in a meeting with all the dealers of Fertilizer and Pesticides of Kharar block, they have been directed to reduce the consumption of urea and to sell urea to every farmer according to his land through digital payment of subsidized urea.
ਇਨ੍ਹਾਂ ਹੁਕਮਾਂ ਚ ਕਿਹਾ ਗਿਐ ਕਿ ਇਹ ਪਾਬੰਦੀ ਇਸ ਲਈ ਲਗਾਈ ਗਈ ਐ ਤਾਂ ਕਿ ਸ਼ਰਧਾਲੂਆਂ ਨੂੰ ਆਉਣ ਜਾਣ ਚ ਮੁਸ਼ਕਿਲ ਨਾ ਹੋਵੇ ਅਤੇ ਆਰਜ਼ੀ ਦੁਕਾਨਾਂ ਕਾਰਨ ਕੋਈ ਹਾਦਸਾ ਦਰਪੇਸ਼ ਨਾ ਆਵੇ
These orders have been issued in order to ensure that devotees do not face any difficulty in commuting and there is no accident due to temporary shops.
ਇਹ ਫੈਸਲਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਉਦਯੋਗ ਨਿਗਮ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਬੋਰਡ ਨਿਦੇਸ਼ਕਾਂ ਦੀ ਚੰਡੀਗੜ੍ਹ ਚ ਹੋਈ ਬੈਠਕ ਚ ਲਿਆ ਗਿਆ
The decision was taken at a meeting of the Board of Directors held in Chandigarh under the chairmanship of former Punjab Minister and Chairman Punjab Agro Industries Corporation Joginder Singh Mann.
ਸ਼ਰਧਾਲੂ ਵੱਖ ਵੱਖ ਗੁਰਦੁਆਰਿਆਂ ਚ ਮੱਥਾ ਟੇਕ ਕੇ ਸ਼ਹੀਦਾਂ ਨੂੰ ਨਮਨ ਕਰ ਰਹੇ ਨੇ
Devotees throng various gurdwaras to pay homage to the martyrs
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਦਯੋਗਾਂ ਨੂੰ ਸਾਰੀਆਂ ਸੰਭਵ ਸਹੂਲਤਾਂ ਦੇਣ ਅਤੇ ਨੇਮਾਂ ਨੂੰ ਸੁਖਾਲਾ ਬਣਾ ਕੇ ਉਦਯੋਗਾਂ ਨੂੰ ਮੁੜ ਪੱਟੜੀ ਤੇ ਲਿਆਉਣ ਵਾਸਤੇ ਆਪਣੇ ਵੱਲੋਂ ਪੂਰਾ ਯਤਨ ਕਰ ਰਹੀ ਐ ਪਰ ਸੱਨਅਤੀ ਇਕਾਈਆਂ ਇਸ ਵੇਲੇ 40 ਫ਼ੀਸਦੀ ਸਮਰੱਥਾ ਨਾਲ ਕੰਮ ਕਰ ਰਹੀਆਂ ਨੇ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਕੰਮ ਕਰਨ ਵਿਚ ਅਜੇ ਕੁਝ ਮਹੀਨੇ ਲੱਗਣਗੇ
He said that his Government is making all efforts to provide all possible facilities to the industry and to bring the industry back on track by simplifying the rules, but the invitations units are currently operating at 40% capacity, which will take a few months to become fully functional
ਪੰਜਾਬ ਐਗਰੋ ਉਦਯੋਗ ਨਿਗਮ ਨੇ ਕਿਸਾਨਾਂ ਨੂੰ ਵਧੀਆ ਖੇਤੀਬਾੜੀ ਸੇਵਾਵਾਂ ਮੁਹੱਈਆ ਕਰਾਉਣ ਅਤੇ ਸੂਬੇ ਚ ਫਸਲੀ ਵਿੰਭਿਨਤਾ ਨੂੰ ਉਤਸ਼ਾਹਿਤ ਕਰਨ ਲਈ ਪੜੇ ਲਿਖੇ ਪ੍ਰਬੰਧਕੀ ਸਿਖਿਆਰਥੀ ਭਰਤੀ ਕਰਨ ਦਾ ਫੈਸਲਾ ਕੀਤੈ
PUNJAB AGRO INDUSTRIES CORPORATION DECISES TO RECRUITMENT OF ADMINISTRATIVE TRAINING PROVISIONS TO PROVIDE BETTER AGRICULTURAL SERVICES TO FARMERS AND PROMOTION OF CROP DIVISION IN THE STATE
ਜ਼ਿਲ੍ਹੇ ਚ ਅੱਜ 57 ਕੋਵਿਡ ਮਰੀਜਾਂ ਨੂੰ ਠੀਕ ਹੋਣ ਤੇ ਛੁੱਟੀ ਵੀ ਦਿੱਤੀ ਗਈ ਜਦਕਿ 2 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ
The district has also discharged 57 Covid patients today, while 2 Covid patients died
ਮੀਡੀਆ ਨਾਲ ਗੱਲਬਾਤ ਕਰਦਿਆਂ ਸੀਮਾ ਸੁਰੱਖਿਆ ਬਲ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਸੀਮਾ ਸੁਰੱਖਿਆ ਬਲ ਦੀ 58 ਬਟਾਲੀਅਨ ਦੇ ਗਸ਼ਤ ਕਰ ਰਹੇ ਜਵਾਨਾਂ ਨੇ ਕੱਲ੍ਹ ਰਾਤ ਇਸ ਡਰੋਨ ਨੂੰ ਭਾਰਤ ਵਿਚ ਦਾਖਲ ਹੁੰਦਿਆਂ ਦੇਖ ਕੇ ਇਸ ਤੇ ਗੋਲੀਬਾਰੀ ਕੀਤੀ ਜਿਸ ਤੋਂ ਬਾਅਦ ਇਹ ਡਰੋਨ ਗਾਇਬ ਹੋ ਗਿਆ
Talking to the media, BSF and police officials said that the personnel of the 58 Battalion of the Border Security Force (BSF) noticed the drone entering into the Indian territory last night and fired upon it following which the drone disappeared.
ਪੰਜਾਬ ਐਗਰੋ ਉਦਯੋਗ ਨਿਗਮ ਨੇ ਕਿਸਾਨਾਂ ਨੂੰ ਵਧੀਆ ਖੇਤੀਬਾੜੀ ਸੇਵਾਵਾਂ ਮੁਹੱਈਆ ਕਰਾਉਣ ਅਤੇ ਸੂਬੇ ਚ ਫਸਲੀ ਵਿੰਭਿਨਤਾ ਨੂੰ ਉਤਸ਼ਾਹਿਤ ਕਰਨ ਲਈ ਪੜੇ ਲਿਖੇ ਪ੍ਰਬੰਧਕੀ ਸਿਖਿਆਰਥੀ ਭਰਤੀ ਕਰਨ ਦਾ ਫੈਸਲਾ ਕੀਤੈ
PUNJAB AGRO INDUSTRIES CORPORATION DECISES TO RECRUITMENT OF ADMINISTRATIVE TRAINING PROVISIONS TO PROVIDE BETTER AGRICULTURAL SERVICES TO FARMERS AND PROMOTION OF CROP DIVISION IN THE STATE
ਰਹੇਜਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਦ ਬੀਜ ਅਤੇ ਦਵਾਈਆਂ ਦੇ ਵਿਕਰੇਤਾਵਾਂ ਨੂੰ ਪੈਸੇ ਦੀ ਅਦਾਇਗੀ ਲਈ ਡਿਜੀਟਲ ਤਰੀਕੇ ਅਪਣਾਉਣ ਲਈ ਵੀ ਕਿਹਾ ਗਿਐ
Raheja said that as per the directions of the Central Government, the dealers of fertilizers, seeds and medicines have also been asked to adopt digital modes of payment
ਇਕ ਟਵੀਟ ਚ ਸ੍ਰੀ ਕੋਵਿੰਦ ਨੇ ਕਿਹਾ ਕਿ ਉਹ ਇਕ ਨਿਮਰ ਸਖਸ਼ੀਅਤ ਸਨ ਅਤੇ ਉਨ੍ਹਾਂ ਸਿਆਸੀ ਆਗੂਆਂ ਦੀ ਪੀੜੀ ਨਾਲ ਸਬੰਧਤ ਸਨ ਜਿਨ੍ਹਾਂ ਨੇ ਅਖੀਰ ਤੱਕ ਪੂਰੇ ਸਮਰਪਣ ਨਾਲ ਸਿਆਸਤ ਕੀਤੀ
In a tweet, Mr Kovind said, he was a humble personality and belonged to a generation of political leaders who did politics till the very end with complete dedication.
ਲਗਾਤਾਰ ਕੀਰਤਨ ਸਮਾਗਮ ਕਰਾਏ ਜਾ ਰਹੇ ਨੇ
Kirtan events are being held regularly
ਸ੍ਰੀ ਵੋਰਾ ਨੂੰ ਅਕਤੂਬਰ ਚ ਕੋਵਿਡ19 ਦਾ ਸੰਕਰਮਣ ਹੋਇਆ ਸੀ ਪਰ ਠੀਕ ਹੋਣ ਮਗਰੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ
Shri Vora was infected with COVID-19 in October but was discharged after recovery
ਸੀਮਾ ਸੁਰੱਖਿਆ ਬਲ ਅਤੇ ਪੁਲਿਸ ਨੇ ਪਾਕਿਸਤਾਨ ਤੋਂ ਆਏ ਡਰੋਨ ਵੱਲੋਂ ਗੁਰਦਾਸਪੁਰ ਚ ਭਾਰਤ ਪਾਕਿਸਤਾਨ ਸਰਹੱਦ ਤੇ ਭਾਰਤ ਵਾਲੇ ਪਾਸੇ ਖੇਤਾਂ ਵਿਚ ਸੁੱਟੇ 11 ਗ੍ਰਨੇਡ ਬਰਾਮਦ ਕਰ ਲਏ ਨੇ
New Delhi | Jagran News Desk: The Border Security Force (BSF) and Punjab Police have recovered 11 grenades dropped by a Pakistani drone in the fields along the Indo-Pak border in Gurdaspur.
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੀਨੀਅਰ ਕਾਂਗਰਸੀ ਨੇਤਾ ਮੋਤੀ ਲਾਲ ਵੋਰਾ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਇਜਹਾਰ ਕੀਤੈ
President Ram Nath Kovind condoles demise of senior Congress leader Motilal Vora
ਸਿਵਲ ਸਰਜਨ ਡਾ ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਜ਼ਿਲੇ ਅੰਦਰ ਇਕ ਹੋਰ ਕਰੋਨਾ ਪਾਜੀਟਿਵ ਕੇਸ ਦੀ ਪੁਸ਼ਟੀ ਵੀ ਹੋਈ ਐ ਜੋ ਕਿ ਜਲੰਧਰ ਵਿਖੇ ਪੁਲਿਸ ਵਿਭਾਗ ਵਿਖੇ ਤਾਇਨਾਤ ਐ
Civil Surgeon Dr Chandra Mohan Kataria said that one more corona positive case has also been confirmed in the district
ਸੀਨੀਅਰ ਕਾਂਗਰਸੀ ਆਗੂ ਮੋਤੀ ਲਾਲ ਵੋਰਾ ਨਹੀਂ ਰਹੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ
President Ram Nath Kovind, Prime Minister Narendra Modi and Congress leader Rahul Gandhi have expressed their condolences on the death of veteran leader.
ਕੱਲ੍ਹ 22 ਦਸੰਬਰ ਨੂੰ ਇਸ ਤਿੰਨ ਦਿਨਾਂ ਸ਼ਹੀਦੀ ਜੋੜ ਮੇਲੇ ਦੀ ਰਵਾਇਤਨ ਸਮਾਪਤੀ ਹੋਵੇਗੀ ਅਤੇ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਬਾਅਦ ਗੁਰਦੁਆਰਾ ਸ੍ਰੀ ਗੜੀ ਸਾਹਿਬ ਤੋਂ ਇਤਿਹਾਸਕ ਨਗਰ ਕੀਰਤਨ ਸਜਾਇਆ ਜਾਵੇਗਾ
Tomorrow, 22nd December, the three-day Shaheedi Jor Mela will culminate with the historic Nagar Kirtan from Gurudwara Sri Garhi Sahib after Bhog of Akhand Path Sahib
ਫਤਹਿਗੜ੍ਹ ਸਾਹਿਬ ਦੀ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਰੋਜ਼ਾ ਸ਼ਰੀਫ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੱਕ ਸੜਕ ਦੇ ਦੋਵੇਂ ਪਾਸੇ ਆਰਜ਼ੀ ਦੁਕਾਨਾਂ ਲਗਾਉਣ ਤੇ ਅਤੇ ਜੋਤੀ ਸਰੂਪ ਮੋੜ ਤੋਂ 4 ਨੰਬਰ ਚੁੰਗੀ ਤੱਕ ਸੜਕ ਦੇ ਦੋਵੇਂ ਪਾਸੇ ਦੁਕਾਨਾਂ ਅੱਗੇ ਆਰਜ਼ੀ ਸਟਾਲ ਲਗਾਉਣ ਤੇ 31 ਦਸੰਬਰ ਤੱਕ ਪਾਬੰਦੀ ਲਗਾ ਦਿੱਤੀ ਐ
The District Magistrate, Fatehgarh Sahib, Mrs. Amrit Kaur Gill has prohibited the setting up of temporary shops on both sides of the road from Roza Sharif Gurdwara Sri Fatehgarh Sahib to Gurdwara Sri Jyoti Sarup and shops on both sides of the road from Jyoti Sarup Mor to Number 4 Chungi till 31st December
ਉਨ੍ਹਾਂ ਦਸਿਆ ਕਿ ਸਮੂਹ ਵਿਕਰੇਤਾਵਾਂ ਨੂੰ ਕਿਸਾਨਾਂ ਨੂੰ ਯੂਰੀਆ ਦੇ ਨਾਲ ਜਬਰਦਸਤੀ ਹੋਰ ਸਾਮਾਨ ਨਾ ਵੇਚਣ ਦੀ ਤਾੜਨਾ ਵੀ ਕੀਤੀ ਗਈ ਐ
He said that the group vendors have also been advised not to forcibly sell urea and other items to farmers.
ਉਨ੍ਹਾਂ ਦਸਿਆ ਬੀ ਐਸ ਐਫ ਵੱਲੋਂ ਕੀਤੀ ਗੋਲੀਬਾਰੀ ਚ ਡਰੋਨ ਦੇ ਵੀ ਜ਼ਮੀਨ ਤੇ ਡਿੱਗਣ ਦਾ ਖਦਸ਼ਾ ਜਤਾਇਆ ਜਾ ਰਿਹੈ
A drone is also feared to have fallen to the ground in the firing by the BSF, he said.
ਮੁਹਾਲੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ ਰਾਕੇਸ਼ ਕੁਮਾਰ ਰਹੇਜਾ ਨੇ ਕਿਹੈ ਕਿ ਕਿਸੇ ਵੀ ਹਾਲਾਤ ਵਿਚ ਪ੍ਰਤੀ ਕਿਸਾਨ 40 ਥੈਲੇ ਯੂਰੀਆ ਤੋਂ ਜ਼ਿਆਦਾ ਖਾਦ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ
Mohali District Chief Agriculture Officer Dr Rakesh Kumar Raheja has said that under no circumstances will the sale of fertilizers exceed 40 bags of urea
ਕੇਂਦਰ ਸਰਕਾਰ ਨੇ ਇੰਗਲੈਂਡ ਵਿਚ ਕੋਵਿਡ ਦੀ ਸਥਿਤੀ ਨੂੰ ਵੇਖਦਿਆਂ ਉਥੋਂ ਭਾਰਤ ਆਉਣ ਵਾਲੀਆਂ ਉਡਾਣਾਂ ਨੂੰ 31 ਦਸੰਬਰ ਤੱਕ ਮੁਅੱਤਲ ਰੱਖਣ ਦਾ ਫੈਸਲਾ ਕੀਤੈ
Government decides to suspend all incoming flights from UK to India till 31st December in view of COVID situation

Dataset for Punjabi ASR

Shrutilipi is a labelled ASR corpus obtained by mining parallel audio and text pairs at the document scale from All India Radio news bulletins for 12 Indian languages: Bengali, Gujarati, Hindi, Kannada, Malayalam, Marathi, Odia, Punjabi, Sanskrit, Tamil, Telugu, Urdu. The corpus has over 6400 hours of data across all languages.

@misc{https://doi.org/10.48550/arxiv.2208.12666,
  doi = {10.48550/ARXIV.2208.12666},
  url = {https://arxiv.org/abs/2208.12666},
  author = {Bhogale, Kaushal Santosh and Raman, Abhigyan and Javed, Tahir and Doddapaneni, Sumanth and Kunchukuttan, Anoop and Kumar, Pratyush and Khapra, Mitesh M.},
  title = {Effectiveness of Mining Audio and Text Pairs from Public Data for Improving ASR Systems for Low-Resource Languages},
  publisher = {arXiv},
  year = {2022},
  copyright = {arXiv.org perpetual, non-exclusive license}
}
Downloads last month
199